ਸਵਰਾਜ-ਮਹਿੰਦਰਾ ਦੇ ਮਜਦੂਰਾਂ ਦਾ ਸੰਘਰਸ਼ ਜਿੰਦਾਬਾਦ...

ਆਪਣੀਆਂ ਜਾਇਜ਼ ਮੰਗਾਂ( ਯੂਨੀਅਨ ਬਣਾਉਣ ਦਾ ਹੱਕ, ਜਬਰੀ ਕੱਢੇ ਮੁਲਾਜ਼ਮਾਂ ਦੀ ਬਹਾਲੀ, ਤਨਖਾਹਾਂ ਵਿਚ ਵਾਧਾ ਆਦਿ ) ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਭੁਖ ਹੜ੍ਹਤਾਲ ਤੇ ਬੈਠੇ ਮਹਿੰਦਰਾ-ਸਵਰਾਜ ਦੇ ਮਜ਼ਦੂਰਾਂ ਨੇ ਮਈ ਦਿਵਸ ਮੌਕੇ ਮੋਹਾਲੀ ਵਿਖੇ ਵਿਸ਼ਾਲ ਰੈਲੀ ਕੱਢੀ ਅਤੇ ਡੀ.ਸੀ ਦਫਤਰ ਨੂੰ ਮੈਮੋਰੰਡਮ ਦਿੱਤਾ | ਇਹਨਾਂ ਹੀ ਮੰਗਾਂ ਨੂੰ ਲੈ ਕੇ 6 ਮਈ ਨੂੰ ਹੋਰ ਵੱਡੀ ਰੈਲੀ ਕੱਢੀ ਜਾ ਰਹੀ ਹੈ | ਨੌਜਵਾਨ ਭਾਰਤ ਸਭਾ ਵੱਲੋਂ ਸਭਨਾਂ ਇਨਸਾਫ਼ ਪਸੰਦ ਸ਼ਹਿਰੀਆਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਹੋਰਨਾਂ ਮੁਲਾਜਮ ਜਥੇਬੰਦੀਆਂ ਨੂੰ ਇਹਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ ਜਾਂਦੀ ਹੈ |

अपनी जायज़ मांगों ( यूनियन बनाने का अधिकार, जबरी निकाले गए कर्मचारी बहाल करने, तनखाह मेन बढ़ौतरी इत्यादि ) को लेकर पिछले १० दिनों से हड़ताल पर बैठे महिन्द्रा-स्वराज के मज़दूरों द्वारा मई दिवस के मौके पर विशाल रैली निकाली गई और डी.सी दफ्तर को मेमोरैंडम सौंपा गया । कोई कार्रवाई ना होते देख ६ मई को और विशाल रैली निकाली जा रही है । नौजवान भारत सभा सभी इन्साफ पसंद लोगों, विद्यार्थियों, नौजवानों व अन्य मुलाज़्म संगठनों को इस रैली मे शामिल होने की अपील करती है ।...



No comments:

Post a Comment