ਕੁੱਲ ਹਿੰਦ ਨੇਪਾਲੀ ਏਕਤਾ ਮੰਚ ਦੇ
ਆਗੂ ਤੇਗ ਬਹਾਦੁਰ ਸਾਹੀ ਨੇ ਕਿਹਾ ਕਿ ਮਜ਼ਦੂਰਾਂ ਨੂੰ ਧਰਮ, ਜਾਤ, ਨਸਲ, ਦੇਸ਼, ਭਾਸ਼ਾ ਆਦਿ
ਦੇ ਨਾਂ 'ਤੇ ਵੰਡਿਆਂ ਜਾਂਦਾ ਹੈ। ਪਰ ਕੁੱਲ ਸੰਸਾਰ ਦੇ ਮਜ਼ਦੂਰਾਂ ਦੇ ਹਿੱਤ ਇੱਕ ਹੀ ਹਨ।
ਹਰ ਦੇਸ਼ ਵਿੱਚ ਮਜ਼ਦੂਰਾਂ ਨੂੰ ਧਨ-ਦੌਲਤ 'ਤੇ ਕਾਬਜ਼ ਜਮਾਤਾਂ ਵੱਲੋਂ ਦਬਾਇਆ ਜਾਂਦਾ ਰਿਹਾ
ਹੈ। ਉਹਨਾਂ ਕਿਹਾ ਕਿ ਮਈ ਦਿਵਸ ਸਾਰੇ ਸੰਸਾਰ ਦੇ ਮਜ਼ਦੂਰਾਂ ਨੂੰ ਇੱਕ ਹੋ ਜਾਣ ਦਾ ਹੋਕਾ
ਦਿੰਦਾ ਹੋਇਆ ਹਰ ਤਰ•ਾਂ ਦੀ ਲੁੱਟ-ਖਸੁੱਟ, ਦਾਬੇ, ਬੇਇਨਸਾਫ਼ੀ ਖਿਲਾਫ਼ ਉੱਠ ਖਲੋਣ ਦੀ
ਸਿੱਖਿਆ ਦਿੰਦਾ ਹੈ।
No comments:
Post a Comment